ਪੰਜਾਬੀ ਪੀਡੀਆ: ਪੰਜਾਬੀ ਦਾ ਆਨ-ਲਾਈਨ ਵਿਸ਼ਵਕੋਸ਼ ਜਿਸ 'ਤੇ ਹੁਣ ਤੱਕ ਡੇਢ ਲੱਖ ਤੋਂ ਵੱਧ ਇੰਦਰਾਜ
ਉਪਲਬਧ ਹਨ। (ਪ੍ਰਾਪਤੀ ਸਰੋਤ:
www.punjabipedia.org)
ਪੰਜਾਬੀ ਯੂਨੀਵਰਸਿਟੀ
ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਵੱਲੋਂ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ ਵੱਲੋਂ ਤਿਆਰ ਕੀਤੀ ਪੰਜਾਬੀ ਦੇ
20 ਸਾਫਟਵੇਅਰਾਂ ਦੀ ਸੀਡੀ ਅਤੇ 6 ਰੰਗਦਾਰ ਪੋਸਟਰਾਂ ਦਾ
ਲੋਕ ਅਰਪਣ। (ਪ੍ਰਾਪਤੀ ਸਰੋਤ:
www.punjabicomputer.com)
ਪੰਜਾਬੀ ਯੂਨੀਵਰਸਿਟੀ
ਦੇ ਪੰਜਾਬੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਦੇ ਤਕਨੀਕੀ ਵਿਕਾਸ ਦਾ ਉੱਚਤਮ ਕੇਂਦਰ ਵੱਲੋਂ ਤਿਆਰ ਯੂਨੀਕੋਡ
ਫੌਂਟ ਪਲਟਾਊ ਅਤੇ ਪੰਜਾਬੀ ਸਪੈੱਲ ਚੈੱਕਰ
(ਸੋਧਕ) ਦਾ ਆਨ-ਲਾਈਨ ਸੰਸਕਰਨ। (ਪ੍ਰਾਪਤੀ ਸਰੋਤ:
www.learnpunjabi.org)
ਯੂਨੀਕੋਡ ਅਤੇ
ਸਤਲੁਜ ਦਾ ਕੀ-ਬੋਰਡ ਡਰਾਈਵਰ: ਜੀ-ਲਿਪੀਕਾ
(ਪ੍ਰਾਪਤੀ ਸਰੋਤ: www.gurmukhifontconverter.com)
ਪੰਜਾਬੀ ਦੇ
ਪ੍ਰਚਲਿਤ ਫੋਨੈਟਿਕ, ਰਮਿੰਗਟਨ ਅਤੇ ਇਨਸਕਰਿਪਟ ਕੀ-ਬੋਰਡ 'ਤੇ ਆਧਾਰਿਤ ਯੂਨੀਕੋਡ (ਰਾਵੀ) ਟਾਈਪਿੰਗ
ਸੁਵਿਧਾ: ਯੂਨੀ-ਟਾਈਪ। (ਪ੍ਰਾਪਤੀ ਸਰੋਤ:
www.punjabicomputer.com)
ਪੰਜਾਬੀ ਦੇ
ਕਿਸੇ ਅਗਿਆਤ ਫੌਂਟ 'ਚ ਤਿਆਰ ਪਾਠ ਦੇ ਫੌਂਟ ਦੀ ਪਛਾਣ ਕਰਨ ਅਤੇ ਉਸ ਦਾ ਫੌਂਟ ਕਨਵਰਟ ਕਰਨ ਵਾਲਾ ਸ਼ਕਤੀਸ਼ਾਲੀ ਫੌਂਟ
ਕਨਵਰਟਰ ਪ੍ਰੋਗਰਾਮ। (ਪ੍ਰਾਪਤੀ ਸਰੋਤ:
www.advancedcentrepunjabi.com)
ਪੰਜਾਬੀ ਯੂਨੀਵਰਸਿਟੀ
ਦੇ ਕੰਪਿਊਟਰ ਵਿਭਾਗ ਦੇ ਡਾ. ਧਰਮਵੀਰ ਸ਼ਰਮਾ ਵੱਲੋਂ ਪੰਜਾਬੀ ਕੋਸ਼, ਸਮ-ਅਰਥੀ ਕੋਸ਼ ਅਤੇ ਸਪੈੱਲ ਚੈੱਕਰ ਆਧਾਰਿਤ ਵਰਡ-ਪਲੱਗ-ਇਨ ਪ੍ਰੋਗਰਾਮ। (ਪ੍ਰਾਪਤੀ ਸਰੋਤ:
www.dveer.in)
ਆਨ-ਲਾਈਨ ਮੈਗਜ਼ੀਨ, ਕੀ-ਬੋਰਡ ਡਰਾਈਵਰ, ਇਜ਼ੀ ਟਾਈਪਿੰਗ ਟਿਊਟਰ,
ਫੌਂਟ ਕਨਵਰਟਰ ਆਦਿ ਸਾਫ਼ਟਵੇਅਰ ਪ੍ਰਦਾਨ ਕਰਵਾਉਣ ਵਾਲੀ ਵੈੱਬਸਾਈਟ: ਸਕੇਪ ਪੰਜਾਬ (ਪ੍ਰਾਪਤੀ ਸਰੋਤ:
www.scapepunjab.com)
ConversionConversion EmoticonEmoticon