14-10-2015
1.
ਕੰਪਿਊਟਰ ਦਾ ਪਿਤਾਮਾ ਕਿਸ
ਨੂੰ ਕਿਹਾ ਜਾਂਦਾ ਹੈ ?
ਚਾਰਲਸ ਬਾਬੇਜ ਨੂੰ
2.
ਦੁਨੀਆ ਦੇ ਪਹਿਲੇ ਇਲੈਕਟ੍ਰੋਨਿਕ
ਡਿਜੀਟਲ ਕੰਪਿਊਟਰ ਦਾ ਨਾਂ ਕੀ ਹੈ?
ਐਨੀਐਕ
3.
ਭਾਰਤ ਵਿਚ ਵਿਕਸਿਤ ਪਹਿਲੇ
ਕੰਪਿਊਟਰ ਦਾ ਨਾਂ ਕੀ ਹੈ?
ਸਿਧਾਰਥ
4.
ਭਾਰਤ ਦਾ ਸਭ ਤੋਂ ਪਹਿਲਾ ਕੰਪਿਊਟਰ
ਕਿੱਥੇ ਲਗਾਇਆ ਗਿਆ ?
ਬੰਗਲੌਰ ਦੇ ਮੁੱਖ ਡਾਕਘਰ ਵਿਚ
5.
ਕੰਪਿਊਟਰ ਵਿਚ ਵਰਤੀ ਜਾਣ ਵਾਲੀ
ਆਈਸੀ ਚਿੱਪ ਕਿਸ ਦੀ ਬਣੀ ਹੁੰਦੀ ਹੈ ?
ਸਿਲੀਕਾਨ ਦੀ
6.
ਆਈਸੀ ਦਾ ਪੂਰਾ ਨਾਂ ਕੀ ਹੈ
?
ਇੰਟੇਗ੍ਰੇਟਿਡ ਸਰਕਟ
7.
ਭਾਰਤ ਦੇ ਪਹਿਲੇ ਕੰਪਿਊਟਰ
ਰਸਾਲੇ ਦਾ ਨਾਮ ਕੀ ਸੀ?
ਡਾਟਾ ਕਵੈਸਟ
8.
ਦੁਨੀਆ ਦੀ ਪਹਿਲੀ ਕੰਪਨੀ ਜਿਸ
ਨੇ ਕੰਪਿਊਟਰ ਵੇਚਣ ਲਈ ਬਣਾਇਆ ਸੀ ?
ਰਮਿੰਗਟਨ ਹੈਂਡ ਕਾਰਪੋਰੇਸ਼ਨ
9.
ਭਾਰਤ ਦੀ ਸਿਲੀਕਾਨ ਵੈਲੀ ਕਿੱਥੇ
ਹੈ ?
ਬੰਗਲੌਰ ਵਿਚ
10. ਆਈਬੀਐੱਮ ਦਾ ਪੂਰਾ ਨਾਂ ਕੀ ਹੈ?
ਇੰਟਰਨੈਸ਼ਨਲ ਬਿਜ਼ਨੈੱਸ ਮਸ਼ੀਨ
11. ਕੰਪਿਊਟਰ ਸਾਫ਼ਟਵੇਅਰ ਵਿਕਾਸਕਰਤਾ ਕੰਪਨੀ ਮਾਈਕਰੋਸਾਫ਼ਟ ਦਾ ਮਾਲਕ
ਕੋਣ ਹੈ ?
ਬਿਲ ਗੇਟਸ
12. ਕੰਪਿਊਟਰ ਵਿਗਿਆਨ ਵਿਚ ਪੀ-ਐੱਚਡੀ ਕਰਨ ਵਾਲਾ ਪਹਿਲਾ ਭਾਰਤੀ ਕੋਣ
ਸੀ?
ਡਾ. ਰਾਜਰੈਡੀ
13. ਕੰਪਿਊਟਰ ਦੇ ਪ੍ਰੋਗਰਾਮ ਲਿਖਣ ਲਈ ਵਿਕਸਿਤ ਕੀਤੀ ਪਹਿਲੀ ਭਾਸ਼ਾ ਕਿਹੜੀ
ਸੀ ?
ਫੋਰਟਰਾਨ
14. ਪਰਸਨਲ ਕੰਪਿਊਟਰ ਸਭ ਤੋਂ ਪਹਿਲਾਂ ਕਿਹੜੀ ਕੰਪਨੀ ਨੇ ਬਣਾਇਆ ?
ਆਈਬੀਐੱਮ ਨੇ
15. ਪਾਕਿਸਤਾਨੀ ਭਰਾਵਾਂ ਵੱਲੋਂ ਵਿਕਸਿਤ ਕੀਤੇ ਪਹਿਲੇ ਕੰਪਿਊਟਰ ਵਾਇਰਸ
ਦਾ ਨਾਂ ਕੀ ਸੀ ?
ਬਰੇਨ ਵਾਈਰਸ
16. ਅਪੰਗ ਵਿਅਕਤੀਆਂ ਲਈ ਬਣੇ ਵਿਸ਼ੇਸ਼ ਕੰਪਿਊਟਰ ਦਾ ਕੀ ਨਾਮ ਹੈ ?
ਆਲ ਰਾਈਟ
17. ਆਪਣਾ ਵੈੱਬ ਪੋਰਟਲ ਬਣਾਉਣ ਵਾਲੀ ਭਾਰਤ ਦੀ ਸਭ ਤੋਂ ਪਹਿਲੀ ਰਾਜਨੀਤਕ
ਪਾਰਟੀ ਕਿਹੜੀ ਹੈ।
ਭਾਰਤੀ ਜਨਤਾ ਪਾਰਟੀ
18. ਇੰਟਰਨੈੱਟ ਨਾਲ ਜੁੜਨ ਵਾਲਾ ਸਭ ਤੋਂ ਪਹਿਲਾ ਤੀਰਥ ਸਥਾਨ ਕਿਹੜਾ
ਹੈ?
ਵੈਸ਼ਨੋ ਦੇਵੀ ਮੰਦਿਰ
19. ਦੁਨੀਆ ਦੀ ਪਹਿਲੀ ਮਹਿਲਾ ਕੰਪਿਊਟਰ ਪ੍ਰੋਗਰਾਮਰ ਕੌਣ ਸੀ?
ਏਡਾ ਆਗਸਟਾ
20.ਇੰਟਰਨੈੱਟ
'ਤੇ ਟੈਲੀਫ਼ੋਨ ਡਾਇਰੈਕਟਰੀ ਉਪਲਬਧ ਕਰਵਾਉਣ ਵਾਲਾ ਸਭ ਤੋਂ
ਪਹਿਲਾ ਰਾਜ ਕਿਹੜਾ ਹੈ?
ਸਿੱਕਮ
21. ਇੰਟਰਨੈੱਟ 'ਤੇ ਦੁਨੀਆ ਦਾ ਸਭ ਤੋਂ ਪਹਿਲਾ
ਉਪਨਿਆਸ ਕਿਸ ਨੇ ਲਿਖਿਆ?
ਸਟਿੱਫਲ ਕਿੰਗ (ਰਾਈਡਿੰਗ ਦਾ ਬੁਲੇਟ) ਨੇ
22. ਦੁਨੀਆ ਦੀ ਸਭ ਤੋਂ ਪ੍ਰਸਿੱਧ ਸਾਫ਼ਟਵੇਅਰ ਕੰਪਨੀ ਦਾ ਨਾਂ ਕੀ ਹੈ
?
ਮਾਈਕਰੋਸਾਫ਼ਟ
23. ਕੰਪਿਊਟਰ ਵਿਚ ਸਿਫ਼ਰ ਜਾਂ ਇਕ ਅੰਕ ਨੂੰ ਕੀ ਕਿਹਾ ਜਾਂਦਾ ਹੈ ?
ਬਿੱਟ
24. ਕੇਬੀ (KB) ਦਾ ਪੂਰਾ ਨਾਂ ਕੀ ਹੈ ?
ਕਿੱਲੋ ਬਾਈਟਸ
25. ਦੁਨੀਆ ਦਾ ਸਭ ਤੋਂ ਤੇਜ਼ ਕੰਪਿਊਟਰ ਕਿਹੜਾ ਹੈ ?
ਚੀਨ ਦੁਆਰਾ ਤਿਆਰ ਕੀਤਾ ਤਿਆਨਹੇ-2 (Tianhe) ਸੁਪਰ ਕੰਪਿਊਟਰ
26.ਮਿਲੇਨੀਅਮ
ਤੋਂ ਕੀ ਭਾਵ ਹੈ ?
1000 ਸਾਲ
27. ਕੰਪਿਊਟਰ ਦੀ ਭੌਤਿਕ ਰਚਨਾ ਨੂੰ ਕੀ ਕਹਿੰਦੇ ਹਨ ?
ਹਾਰਡਵੇਅਰ
28. ਫਲੌਪੀ ਡਿਸਕ ਕਿਹੜੇ-ਕਿਹੜੇ ਆਕਾਰਾਂ 'ਚ ਉਪਲਬਧ ਸੀ ?
ਦੋ ਅਕਾਰਾਂ ਸਾਢੇ ਤਿੰਨ ਇੰਚ
ਅਤੇ ਸਵਾ ਪੰਜ ਇੰਚ
29.ਫਲੌਪੀ
ਡਿਸਕ ਦੀ ਧਾਰਨ ਸਮਰੱਥਾ ਕਿੰਨੀ ਹੁੰਦੀ ਹੈ?
720 ਕੇਬੀ (KB) ਅਤੇ 1.44 ਐੱਮਬੀ (MB)
30.
ਇਕ ਬਾਈਟ ਕਿੰਨੀਆਂ ਬਿੱਟਸ
ਦੇ ਬਰਾਬਰ ਹੁੰਦਾ ਹੈ?
8 ਬਿੱਟਸ
31. ਕੰਪਿਊਟਰ ਦੇ ਦਿਮਾਗ਼ ਨੂੰ ਕੀ ਕਿਹਾ ਜਾਂਦਾ ਹੈ ?
ਸੀਪੀਯੂ
32. ਮੈਗਾਬਾਈਟ ਵਿਚ ਕਿਸ ਨੂੰ ਮਾਪਿਆ ਜਾਂਦਾ ਹੈ ?
ਕੰਪਿਊਟਰ ਦੀ ਯਾਦਦਾਸ਼ਤ ਨੂੰ
33.ਐੱਸਐੱਮਐੱਸ
ਦਾ ਪੂਰਾ ਨਾਂ ਕੀ ਹੈ ?
ਸ਼ਾਰਟ ਮੈਸੇਜਿੰਗ ਸਰਵਿਸ
34.ਭਾਰਤ
ਵਿਚ ਇੰਟਰਨੈੱਟ ਦੀ ਸ਼ੁਰੂਆਤ ਕਦੋਂ ਹੋਈ ?
1995 ਵਿਚ
35.ਭਾਰਤ
ਵਿਚ ਸਭ ਤੋਂ ਪਹਿਲਾਂ ਇੰਟਰਨੈੱਟ ਦੀ ਸੇਵਾ ਕਿਸ ਕੰਪਣੀ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ?
ਵੀਐੱਸਐੱਨਐੱਲ (ਵਿਦੇਸ਼ ਸੰਚਾਰ
ਨਿਗਮ ਲਿਮਟਿਡ)
ConversionConversion EmoticonEmoticon