ਐਂਡਰਾਇਡ ਆਦੇਸ਼ਕਾਰੀ ਦੀ ਨਾਮ-ਸੂਚੀ-1/apps-dir-cpkamboj


ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/  05-09-2016

ਸੰਚਾਰ/ਪ੍ਰਸਾਰ:
ਫੇਸਬੁੱਕ ਮੈਸੇਂਜਰ, ਵਟਸ ਐਪ, ਹਾਈਕ ਮੈਸੇਂਜਰ, ਟਰੂ ਕਾਲਰ, ਵੀਬਰ, ਯੂਸੀ ਬ੍ਰਾਊਜ਼ਰ, ਸਕਾਈਪ, ਓਪੇਰਾ, ਯਾਹੂ ਮੇਲ, ਫਾਇਰਫੌਕਸ ਬ੍ਰਾਊਜ਼ਰ, ਓਪੇਰਾ ਬ੍ਰਾਊਜ਼ਰ, ਕਾਲ ਰਿਕਾਰਡਰ ਅਤੇ ਲਾਈਵ ਐੱਸਐੱਮਐੱਸ।
ਸਿੱਖਿਆ:
ਇੰਗਲਿਸ਼ ਸਪੀਕਿੰਗ ਕੋਰਸ, ਪਰੀਕਸ਼ਾ, ਜੀਕੇ-2014, ਇੰਗਲਿਸ਼ ਗਰੈਮਰ, ਬੈਂਕਰਜ਼ ਅੱਡਾ, ਜੀਕੇ ਹਿੰਦੀ, ਮੈਥ ਟਰਿਕਸ, ਭਾਰਤ ਸਮਾਨਿਅ ਗਿਆਨ, ਲਾਅ ਆਫ ਇੰਡੀਆ, ਜੋਸ਼ ਕਰੰਟ ਅਫੇਅਰਜ਼, ਐਜੂਕੇਸ਼ਨਲ ਗੇਮਜ਼ ਫਾਰ ਕਿੱਡਸ, ਵਿਗਿਆਨ, ਸਮਾਨਿਅ ਗਿਆਨ ਪ੍ਰਸ਼ਨੋਤਰੀ, ਗੌਰਮੈਂਟ ਜੌਬ ਅਲਰਟ ਅਤੇ ਭੂਗੋਲ।
 ਮਨੋਰੰਜਨ/ਮਨ-ਪ੍ਰਚਾਵਾ:
ਕੇਬੀਸੀ ਔਫੀਸੀਅਲ, ਅਰਨ ਟਾਕ ਟਾਈਮ, ਟਾਕਿੰਗ ਟੌਮ ਕੈਟ, ਫੋਟੋ ਬੈਕਗਰਾਊਂਡ ਚੇਂਜ, ਮਾਈ ਲਾਈਵ ਵਾਲ ਪੇਪਰ, ਫੋਟੋ ਰੈਪ, ਸੋਨੀ ਲਾਈਵ ਅਤੇ ਫੇਸ ਚੇਂਜਰ।
ਵਿੱਤ ਅਤੇ ਬੈਂਕਿੰਗ:
ਸਟੇਟ ਬੈਂਕ ਫਰੀਡਮ, ਸਟੇਟ ਬੈਂਕ ਐਨੀਵੇਅਰ, ਐੱਚਡੀਐੱਫਸੀ ਮੋਬਾਈਲ ਬੈਂਕਿੰਗ, ਮਨੀ ਕੰਟਰੋਲ ਮਾਰਕੀਟ, ਮਾਈ ਯੂਨੀਵਰਸ, ਐੱਲਆਈਸੀ, ਸਟੌਕ ਵਾਚ ਅਤੇ ਪੀਐੱਨਬੀ ਐੱਮ ਬੈਂਕਿੰਗ।
ਉਤਪਾਦ:
ਸੁਪਰ ਬਰਾਈਟ ਐੱਲਈਡੀ, ਡੀਯੂ ਬੈਟਰੀ ਸੇਵਰ, ਐਡੋਬ ਰੀਡਰ, ਈਐੱਸ ਫਾਈਲ ਐਕਸਪਲੋਰਰ, ਕੈਮ ਸਕੈਨਰ, ਮੋਬਾਈਲ ਲੋਕੇਸ਼ਨ ਟਰੈਕਰ, ਫਾਈਲ ਟਰਾਂਸਫ਼ਰ, ਮਾਈਕਰੋਸਾਫਟ ਆਫਿਸ ਮੋਬਾਈਲ, ਐੱਮਸੀਐਫੇ ਮੋਬਾਈਲ ਸਕਿਉਰਿਟੀ, ਡਰੌਪ ਬਕਸਾ, ਟੀਮ ਵੀਵਰ, ਕਾਲਰ ਨੇਮ ਅਨਾਊਂਸਰ, ਫਾਈਲ ਮੈਨੇਜਰ, ਵਿੱਨ ਜ਼ਿਪ, ਗੂਗਲ ਡੌਕਸ, ਐਂਡਰਾਇਡ ਅਸਿਸਟੈਂਟ, ਪੀਡੀਐੱਫ ਰੀਡਰ, ਆਟੋ ਕੈਡ 360 ਅਤੇ ਐਡਵਾਂਸ ਟਾਸਕ ਮੈਨੇਜਰ।
ਖ਼ਰੀਦ-ਵੇਚ:
ਫਲਿੱਕਰ, ਮੋਬਾਈਲ ਡੀਟੀਐੱਚ ਰੀਚਾਰਜ ਐਂਡ ਸ਼ਾਪਿੰਗ, ਮਿੰਤਰਾ, ਸਨੈਪਡੀਲ, ਅਮੇਜਨ, ਜਾਬੰਗ, ਏਬੇਅ, ਰੀਚਾਰਜ ਪਲਾਨ, ਪੇਅ ਬਿੱਲਸ ਅਤੇ ਹੋਮ ਸ਼ਾਪ।
ਸਮਾਜਿਕ:
ਫੇਸਬੁਕ, ਟਵੀਟਰ, ਇੰਸਟਾਗ੍ਰਾਮ, ਟੋਮਸ ਮੈਸੇਂਜਰ, ਟੈਂਗੋ ਮੈਸੇਂਜਰ, ਵੇਅਟੂਐੱਸਐੱਮਐੱਸ, ਸਨੈਪਚੈਟ, ਜੀਵਨ ਸਾਥੀ, ਸ਼ਾਦੀ ਡਾਟ ਕਾਮ; ਭਾਰਤ ਮੈਟਰੀਮੋਨੀਅਲ, ਵਾਇਸ ਚੇਂਜਰ ਕਾਲਿੰਗ, ਹਿੰਦੀ ਐੱਸਐੱਮਐੱਸ ਸਟੇਟਸ, ਪੰਜਾਬੀ ਸਟੇਟਸ, ਸਿੱਖ ਵਰਲਡ ਅਤੇ ਵਟਸ ਐਪ।
ਖੇਡਾਂ:
ਪਰੋ ਕਬੱਡੀ, ਆਈਪੀਐੱਲ, ਸਟਾਰਟ ਸਪੋਰਟਸ, ਵਨ ਫੁੱਟਬਾਲ, ਕ੍ਰਿਕੇਟ ਸਕੋਰ, ਮਾਈ ਕ੍ਰਿਕੇਟ ਅਤੇ ਲਾਈਵ ਕ੍ਰਿਕੇਟ।
ਸੰਦ:
ਕਲੀਨ ਮਾਸਟਰ, ਐਪ ਲੁੱਕ, 360 ਸਿਕਿਉਰਿਟੀ, ਆਟੋਮੈਟਿਕ ਕਾਲ ਰਿਕਾਰਡਰ, ਡੀਯੂ ਸਪੀਡ ਬੂਸਟਰ, ਬੈਟਰੀ ਡਾਕਟਰ, ਮੋਬਾਈਲ ਸਕਿਉਰਿਟੀ, ਗੂਗਲ ਟਰਾਂਸਲੇਸ਼ਨ, ਗੂਗਲ ਹਿੰਦੀ ਇਨਪੁਟ, ਫਲੈਸ਼ ਲਾਈਟ, ਫਲੈਸ਼, ਅਲਰਟ, ਗੋਅ ਕੀ-ਬੋਰਡ, ਇੰਡੀਅਨ ਕਾਲਰ ਡਿਟੇਲ, ਏਪੀਕੇ ਸ਼ੇਅਰ, ਗੈਲਰੀ ਲੌਕ, ਸੁਪਰ ਬੈਕ-ਅਪ, ਸਪੀਡ ਟੈੱਸਟ, ਕੰਪਾਸ, ਮੋਬਾਈਲ ਨੰਬਰ, ਬਲੂ ਟੁੱਥ ਐਪ ਅਤੇ ਫੋਲਡਰ ਲੌਕ।
ਮੌਸਮ:
ਗੋ ਵੈਦਰ ਫੋਰਕਾਸਟ, ਵੈਦਰ, ਵੈਦਰ ਐਂਡ ਕਲਾਊਡ, ਯਾਹੂ ਵੈਦਰ, 3-ਡੀ ਡਿਜੀਟਲ ਵੈਦਰ ਕਲਾਕ, ਵੈਦਰ ਵਿਜੇਟ, ਟੈਂਪਰੇਚਰ ਅਤੇ ਥਰਮਾਮੀਟਰ।
ਵਿਜਿਟਸ:
ਵਟਸ ਐਪ, ਫੇਸਬੁਕ, ਟਰੂ ਕਾਲਰ, ਕਲੀਨ ਮਾਸਟਰ, ਫਲਿਕਰ, ਸੁਪਰ ਬਰਾਈਟ ਐੱਲਈਡੀ, ਟਵੀਟਰ, ਐਂਟੀ ਵਾਇਰਸ ਸਕਿਉਰਿਟੀ, ਵੀਐੱਲਸੀ ਐਂਡਰਾਇਡ, ਆਕਸਫੋਰਡ ਡਿਕਸ਼ਨਰੀ, ਯੂਸੀ ਜਾਲ-ਖੋਜਕ ਅਤੇ ਯਾਹੂ ਮੇਲ।
ਤਕਨੀਕੀ ਸ਼ਬਦਾਵਲੀ:
ਬਿਜ-, ਬਿਜਲਾਣਵੀ: E-/Electronic (ਈ-/ਇਲੈਕਟ੍ਰੋਨਿਕ); ਬਿਜ-ਛਾਪ: E-print (ਈ-ਪ੍ਰਿੰਟ); ਬਿਜ-ਡਾਕ-ਪਤਾ: E-mail 1ddress (ਈ-ਮੇਲ ਐਡਰੈੱਸ); ਬਿਜ-ਦਸਤਾਵੇਜ: Electronic Document (ਇਲੈਕਟ੍ਰੋਨਿਕ ਡਾਕੂਮੈਂਟ); ਬਿਜ-ਮਿਸਲ: Electronic File (ਇਲੈਕਟ੍ਰੋਨਿਕ ਫਾਈਲ).
ਡਾ. ਸੀ ਪੀ ਕੰਬੋਜ/ਮੋਬਾਈਲ ਤਕਨਾਲੋਜੀ/Dr. C P Kamboj/Mobile Technology/  05-09-2016
Previous
Next Post »

3 comments

Click here for comments
Unknown
admin
Tuesday, December 27, 2016 at 6:15:00 PM PST ×

Make aap of yours own pls
Bhut kujh reh janda pdn to

Reply
avatar
Unknown
admin
Sunday, January 22, 2017 at 10:18:00 PM PST ×

hello sir, assi asees font android vich kis trah vrt skde ha? please reply

Reply
avatar