ਯੂਨੀਕੋਡ ਕੀ-ਬੋਰਡ ਲੇਆਊਟ/unicodekeyboard

ਜੇਕਰ ਤੁਸੀਂ ਯੂਨੀਕੋਡ ਨੂੰ ਟਾਈਪਿੰਗ ਕਰਨ ਦੀ ਸਮੱਸਿਆ ਕਾਰਨ ਨਹੀਂ ਅਪਣਾ ਰਹੇ ਤਾਂ ਇਹ ਤੁਹਾਨੂੰ ਵਹਿਮ ਹੈ। ਤੁਸੀਂ ਡਾ. ਕੁਲਬੀਰ ਸਿੰਘ ਥਿੰਦ (gurbanifiles.org) ਦੀ ਵੈੱਬਸਾਈਟ ਤੋਂ ਉਸ ਫੌਂਟ ਦਾ ਕੀ-ਬੋਰਡ ਲੇਆਉਟ ਡਾਊਨਲੋਡ ਕਰ ਕੇ ਵਰਤੇ ਸਕਦੇ ਹੋ ਜਿਸ ਵਿਚ ਤੁਸੀਂ ਪਹਿਲਾਂ ਟਾਈਪ ਕਰਦੇ ਹੋ। ਡਾ. ਥਿੰਦ ਦੀ ਵੈੱਬਸਾਈਟ ਤੋਂ ਅਨਮੋਲ ਲਿਪੀ, ਡੀ.ਆਰ ਚਾਤ੍ਰਿਕ ਅਤੇ ਅਸੀਸ ਲਈ ਯੂਨੀਕੋਡ ਕੀ-ਬੋਰਡ ਡਰਾਈਵਰ ਵਰਤੇ ਜਾ ਸਕਦੇ ਹਨ।
Previous
Next Post »