ਸਰਗਰਮੀਆਂ- 2019/Activities-2019



44ਵੀਂ 7 ਰੋਜ਼ਾ ਵਰਕਸ਼ਾਪ

6-14 ਦਸੰਬਰ, 2019


ਇਕ ਰੋਜ਼ਾ ਵਰਕਸ਼ਾਪ, ਖਾਲਸਾ ਕਾਲਜ ਪਟਿਆਲਾ
19 ਦਸੰਬਰ, 2019
ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ, ਮੁਖੀ ਕਾਮਰਸ ਵਿਭਾਗ ਅਤੇ ਸਿਖਲਾਈ ਲੈਣ ਵਾਲੇ ਕਰਮਚਾਰੀ


ਪੰਜਾਬੀ ਨੌਜਵਾਨਾਂ ਨੂੰ ਹੈ ਸਾਈਬਰ ਨਸ਼ਾ
14 ਦਸੰਬਰ, 2019


ਪੰਜਾਬੀ ਜਾਗਰਨ; 15 ਦਸੰਬਰ, 2019 

ਪੰਜਾਬੀ ਯੂਨੀਵਰਿਸਟੀ ਵਿਖੇ ਟਾਈਪਿੰਗ ਟੈੱਸਟ 'ਤੇ ਵਿਵਾਦ
26 ਨਵੰਬਰ, 2019
ਪੰਜਾਬੀ ਜਾਗਰਨ; 26 ਨਵੰਬਰ, 2019
ਵੀਡੀਓ ਵੇਖੋ


-------------------------------
ਬੀਬੀ ਸ਼ਰਨ ਕੌਰ ਖਾਲਸਾ ਕਾਲਜ ਸ੍ਰੀ ਚਮਕੌਰ ਸਾਹਿਬ
1 ਰੋਜ਼ਾ ਵਰਕਸ਼ਾਪ;  (23 ਨਵੰਬਰ, 2019)
ਅੱਜ ਦੀ ਆਵਾਜ਼; 26 ਨਵੰਬਰ, 2019

ਪੰਜਾਬੀ ਟ੍ਰਿਬਿਊਨ; 26 ਨਵੰਬਰ, 2019
------------------------------- 

ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਬਾਬਾ ਗੁਰੂ ਨਾਨਕ ਦੇਵ ਜੀ ਦੇ ਫਲਸਫੇ 'ਤੇ ਵਿਸ਼ੇਸ਼ ਭਾਸ਼ਣ, ਵਕਤਾ: ਕਾ. ਜਗਰੂਪ ਸਿੰਘ

 (19 ਨਵੰਬਰ, 2019)
------------------------------- 

 ਭਾਸ਼ਾ ਵਿਚਾਰ ਮੰਚ, ਯੂ.ਕੇ. ਦੇ ਨੁਮਾਇਦੇ ਦੀ ਯੂਨੀਵਰਸਿਟੀ ਫੇਰੀ

 (18 ਨਵੰਬਰ, 2019)
ਜਨਮੇਜਾ ਸਿੰਘ ਜੌਹਲ, ਸ਼ਿੰਦਰਪਾਲ ਸਿੰਘ ਮਾਹਲ, ਡਾ. ਜੋਗਾ ਸਿੰਘ ਤੇ ਡਾ. ਸੀ ਪੀ ਕੰਬੋਜ
------------------------------- 



ਲੋਜ ਸਾਜ਼ਾਂ ਦਾ ਆਨ-ਲਾਈਨ ਲੋਕ-ਅਰਪਣ
 (18 ਨਵੰਬਰ, 2019)

     ------------------------------- 


 ਸਲਾਨਾ ਐਨਸੀਸੀ ਕੈਂਪ, ਪਟਿਆਲਾ
 (17 ਨਵੰਬਰ, 2019)


-------------------------------

MOOC ਅਧਾਰਿਤ ਆਨ-ਲਾਈਨ ਕੋਰਸ ਤਿਆਰੀ ਦੀ ਵਰਕਸ਼ਾਪ
 ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ (4-10 ਨਵੰਬਰ, 2019)
 
ਡਾ. ਪ੍ਰਵੀਨ, ਡਾ. ਸੀ ਪੀ ਕੰਬੋਜ, ਡਾ. ਜ਼ੀਨਤ ਤੇ ਡਾ. ਇੰਦਰਪ੍ਰੀਤ ਕੌਰ
-------------------------------



ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ (ਬੈਚ-6)
 (ਅਗਸਤ ਤੋਂ ਅਕਤੂਬਰ, 2019)

------------------------------- 


 43ਵੀਂ ਸੱਤ ਰੋਜ਼ਾ ਵਰਕਸ਼ਾਪ
18-25 ਜੂਨ, 2019

------------------------------- 


 42ਵੀਂ ਸੱਤ ਰੋਜ਼ਾ ਵਰਕਸ਼ਾਪ
8-16 ਮਈ, 2019

------------------------------- 


 41ਵੀਂ ਸੱਤ ਰੋਜ਼ਾ ਵਰਕਸ਼ਾਪ
8-16 ਅਪ੍ਰੈਲ, 2019

------------------------------- 


ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ
ਦਸ ਰੋਜ਼ਾ ਵਰਕਸ਼ਾਪ- 2019 03 21 (20 ਤੋਂ 29 ਮਾਰਚ, 2019)



ਹੋਣਹਾਰ ਵਿਦਿਆਰਥੀ/ਰਿਸਰਚ ਸਕਾਲਰ ਸ. ਦਰਬਾਰਾ ਸਿੰਘ ਭਾਗੀਦਾਰੀਆਂ ਨੂੰ ਕੰਪਿਊਟਰ ਹਾਰਡਵੇਅਰ ਅਤੇ ਨੈੱਟਵਰਕਿੰਗ ਦੇ ਗੁਰ ਦੱਸਦਾ ਹੋਇਆ
------------------------------- 


  ਇੰਟਰਨੈਸ਼ਨਲ ਸਕੂਲ ਘੱਗਾ, ਪਾਤੜਾਂ
 ਇੱਕ ਰੋਜ਼ਾ ਸੈਮੀਨਾਰ
ਕੌਮੀ ਸੇਵਾ ਯੋਜਨਾ ਕੈਂਪ- 23 ਮਾਰਚ, 2019

-------------------------------


ਸ਼ਹੀਦ ਊਧਮ ਸਿੰਘ ਕਾਲਜ, ਸੁਨਾਮ
ਇੱਕ ਰੋਜ਼ਾ ਸੈਮੀਨਾਰ- 19 ਮਾਰਚ, 2019
ਕਾਲਜ ਦੀ ਲਾਇਬਰੇਰੀ ਵਿਚ ਸਾਭੀਆਂ ਮਹਾਨ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ

ਪ੍ਰਿੰਸੀਪਲ ਸਾਹਿਬ ਡਾ. ਥਿੰਦ ਅਤੇ ਸਟਾਫ ਨਾਲ
-------------------------------


ਗੂਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ
ਭਾਈ ਵੀਰ ਸਿੰਘ ਮਾਤ-ਭਾਸ਼ਾ ਕੰਪਿਊਟਰੀਕਰਨ ਸਨਮਾਨ ਹਾਸਲ ਕਰਦੇ ਹੋਏ
10 ਮਾਰਚ, 2019


-------------------------------


ਗੁਰੂ ਨਾਨਕ ਖਾਲਸਾ ਕਾਲਜ ਕਿੱਲਿਆਂ ਵਾਲੀ 
ਡੱਬਵਾਲੀ, ਮੁਕਤਸਰ- 4 ਮਾਰਚ, 2019
 ਇੱਕ ਰੋਜ਼ਾ ਕੌਮੀ ਸੈਮੀਨਾਰ
ਸੋਸ਼ਲ ਮੀਡੀਆ ਦਾ ਉਚੇਰੀ ਸਿਖਿਆ ਤੇ ਪ੍ਰਭਾਵ



-------------------------------



ਤੀਜਾ ਕਰੈਸ਼ ਕੋਰਸ/ਆਡੀਓ-ਵੀਡੀਓ ਐਡਿਟਿੰਗ
26-28 ਫਰਵਰੀ, 2019 

------------------------------- 


 ਪੰਜਾਬੀ ਯੂਨੀਵਰਸਿਟੀ ਪੁਸਤਕ ਮੇਲਾ
ਵਿੰਡੋਜ਼ ਅਤੇ ਐੱਮ ਐੱਸ ਆਫ਼ਿਸ
ਪੁਸਤਕ ਰਿਲੀਜ਼- 22 ਫਰਵਰੀ, 2019



------------------------------- 


 ਇੰਸਟਾਗ੍ਰਾਮ ਰਾਹੀਂ ਵਪਾਰ ਬਾਰੇ ਪੁਸਤਕ ਜਾਰੀ ਕੀਤੀ
21 ਫਰਵਰੀ, 2019
ਲੇਖਕ: ਰਿਸ਼ਬ
-------------------------------



ਪੰਥ ਰਤਨ ਜਥੇਦਾਰ ਟੌਹੜਾ ਇੰਸਟੀਚਿਊਟ ਬਹਾਦੁਰਗੜ੍ਹ
ਪਟਿਆਲਾ, ਗੁਰਮਤਿ ਸਿਖਲਾਈ ਕੈਂਪ
 14 ਫਰਵਰੀ, 2019 

------------------------------- 


 40ਵੀਂ ਸੱਤ ਰੋਜ਼ਾ ਵਰਕਸ਼ਾਪ
4-12 ਫਰਵਰੀ, 2019 
 
------------------------------- 



 ਤੀਜਾ ਕਰੈਸ਼ ਕੋਰਸ/ਆਡੀਓ-ਵੀਡੀਓ ਐਡਿਟਿੰਗ
29-31 ਜਨਵਰੀ, 2019

-------------------------------



ਐੱਚ ਐੱਮ ਵੀ ਕਾਲਜ, ਜਲੰਧਰ
ਪੰਜਾਬੀ ਕੰਪਿਊਟਰ ਤੇ ਟਾਈਪਿੰਗ ਵਿਸ਼ੇ 'ਤੇ 5 ਰੋਜ਼ਾ ਵਰਕਸ਼ਾਪ
28 ਜਨਵਰੀ, 2019

-------------------------------


ਪਹਿਲੀ ਇਨਸਕਰਿਪਟ ਅਧਾਰਤ ਗੁਰਮੁਖੀ ਟਾਈਪਿੰਗ ਐਪ ਜਾਰੀ
21 ਜਨਵਰੀ, 2019
ਡਾ. ਸੀ ਪੀ ਕੰਬੋਜ ਦੀ 'ਪੀ-ਬੋਰਡ'ਮੋਬਾਈਲ ਐਪ ਜਾਰੀ


Previous
Next Post »