ਬਿਨਾਂ ਨਾਂ ਵਾਲਾ ਫੋਲਡਰ ਬਣਾਓ/Tricks about Folder, Table and Font Size





ਜੇ ਤੁਸੀਂ ਆਪਣੀ ਵਿੰਡੋ ਦੇ ਕਿਸੇ ਫੋਲਡਰ ਨੂੰ ਦੂਜਿਆਂ ਤੋਂ ਛੁਪਾਉਣਾ ਚਾਹੁੰਦੇ ਹੋ ਜਾਂ ਮਿੱਤਰਾਂ ਨਾਲ ਖ਼ਰਮਸਤੀ ਕਰਨਾ ਚਾਹੁੰਦੇ ਹੋ ਤਾਂ ਇਹ ਨੁਕਤਾ ਕਮਾਲ ਦਾ ਹੈ। ਅੱਜ ਅਸੀਂ ਬਿਨਾਂ ਨਾਂ ਵਾਲਾ ਫੋਲਡਰ ਬਣਾਉਣ ਅਤੇ ਫੋਲਡਰ ਨੂੰ ਗ਼ਾਇਬ ਕਰਨ ਦੇ ਨੁਕਤੇ ਸਿੱਖਾਂਗੇ। Valuable Tricks: 1. Making an unnamed and invisible folder 2. Making a word table without mouse 3. Changing the font size in MS Word without mouse.
Previous
Next Post »