ਅੰਗਰੇਜ਼ੀ-ਪੰਜਾਬੀ ਡਿਕਸ਼ਨਰੀ ਐਪ | English-Punjabi Dictionary App
ਇਹ ਐਪ ਤੁਹਾਡੇ ਕੰਪਿਊਟਰ ਵਿਚ ਹੋਣੀ ਜ਼ਰੂਰੀ ਹੈ
ਅੰਗਰੇਜ਼ੀ-ਪੰਜਾਬੀ ਡਿਕਸ਼ਨਰੀ ਐਪ | English-Punjabi Dictionary App
***
ਇਸ ਵੀਡੀਓ ਬਾਰੇ/About this video
This video is produced in mother tongue Punjabi which is based on a mobile app. You can learn how to use best dictionary (Eng-Pbi) on your smart phone.
***
ਸਤਿ ਸ੍ਰੀ ਅਕਾਲ
ਮੈਂ ਸੀ ਪੀ ਕੰਬੋਜ ਹਾਂ। ਮੇਰੇ ਯੂ-ਟਿਊਬ ਚੈਨਲ "ਮੇਰਾ ਕੰਪਿਊਟਰ ਮੀਡੀਆ" ਵਿਚ ਤੁਹਾਡਾ ਸੁਆਗਤ ਹੈ।
Hello, I am Dr. C P Kamboj. Welcome to our YouTube channel "Mera Computer Media".
***
ਮਹੱਤਵਪੂਰਨ ਲਿੰਕ/Important links
ਡਿਕਸ਼ਨਰੀ ਪਲੇਅ ਸਟੋਰ ਤੋਂ ਡਾਊਨਲੋਡ ਕਰੋ (Download dictionary from play store): https://play.google.com/store/apps/de...
My Online Books Store (ਮੇਰੀਆਂ ਪੁਸਤਕਾਂ ਆਨ-ਲਾਈਨ ਖਰੀਦੋ): https://www.instamojo.com/kambojcp/
***
* Install Android (Mobile Phone) based English to Punjabi dictionary App for offline (not www) use.
* English to Punjabi dictionary (full version a to z words) is based on seventh printed (book) version of Linguistics and Punjabi Lexicography deptt.
* Eng-Pbi (#best kosh App) apk (software not for iPhone/apple/windows) can be downloaded free.
* Dictionary app contains more than 37000 English words along with their Punjabi meanings, grammatical information, syllabic structure, audio pronunciation, advanced search, adding bookmarks and downloading facility for related PDF files.
------------------
* ਇਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਵੱਲੋਂ ਪ੍ਰਕਾਸ਼ਿਤ ਸੱਤਵੇਂ (ਕਿਤਾਬ/ਪੁਸਤਕ) ਸੰਸਕਰਨ (ਸੰਪ. ਡਾ. ਜੋਗਾ ਸਿੰਘ) ‘ਤੇ ਅਧਾਰਤ ਐਂਡਰਾਇਡ ਐਪ ਦਾ ਸੰਪੂਰਨ ਸੰਸਕਰਨ ਹੈ।
* ਇਸ ਮੋਬਾਈਲ ਐਪ (ਬਿਹਤਰੀਨ ਆਫਲਾਈਨ/ਔਫ-ਲਾਈਨ ਏਪੀਕੇ) ਵਿਚ 37000 ਤੋਂ ਵੱਧ ਸ਼ਬਦ ਅਰਥਾਂ ਸਮੇਤ ਸ਼ਾਮਿਲ ਹਨ।
* ਇਸ ਸੰਪੂਰਨ ਐਪ ਸੰਸਕਰਨ ਵਿਚ ਅੰਗਰੇਜ਼ੀ ਦੇ ਸ਼ਬਦਾਂ ਨੂੰ ਪੰਜਾਬੀ ਉਚਾਰ-ਖੰਡ ਸੀਮਾ ਸਹਿਤ ਦਿਖਾਇਆ ਗਿਆ ਹੈ।
* ਅੰਗਰੇਜ਼ੀ ਸ਼ਬਦ ਉਚਾਰਨ ਸਮੇਤ (ਸਪੀਕਰ ਦੇ ਬਟਨ ਨੂੰ ਦੱਬਣ ਨਾਲ ਉਚਾਰਨ ਸੁਣਿਆ ਜਾ ਸਕਦਾ ਹੈ)।
* ਅਰਥਾਂ ਨੂੰ ਵਿਆਕਰਨਕ ਜਾਣਕਾਰੀ ਸਮੇਤ ਸ਼ਾਮਿਲ ਕੀਤਾ ਗਿਆ ਹੈ।
* ਬੁੱਕਮਾਰਕ ਲਾਉਣ ਤੇ ਸਾਂਝਾ ਕਰਨ ਦੀ ਵਿਵਸਥਾ ਸ਼ੁਮਾਰ ਹੈ।
* ਉਚਾਰਨ ਕੁੰਜੀ, ਸੰਖੇਪ ਚਿੰਨ੍ਹ ਅਤੇ ਮਾਪ-ਤੋਲ ਬਾਰੇ ਜਾਣਕਾਰੀ ਦਾ ਪੀਡੀਐਫ ਰੂਪ ਡਾਊਨਲੋਡ ਕੀਤਾ ਜਾ ਸਕਦਾ ਹੈ।
* ਐਪ ਵਿਚ ਉੱਚ ਦਰਜੇ ਦੀ ਸਰਚ ਤਕਨਾਲੋਜੀ ਵਰਤੀ ਗਈ ਹੈ
http://punjabiuniversity.ac.in/
http://www.cpkamboj.com/2018/10/andro...
***
ਸਾਡੇ ਸੋਸ਼ਲ ਲਿੰਕ/Our Social links
ਯੂ-ਟਿਊਬ/YouTube: https://www.youtube.com/user/kambojcp/
ਫੇਸਬੁਕ/Facebook: cpkamboj
ਟਵਿੱਟਰ/Twitter: @cpkamboj
ਇੰਸਟਾਗ੍ਰਾਮ/Instagram:
ਈ-ਮੇਲ/E-mail: kambojcp@gmail.com
About Admin MC3
This is dummy text. It is not meant to be read. Accordingly, it is difficult to figure out when to end it. But then, this is dummy text. It is not meant to be read. Period.
ConversionConversion EmoticonEmoticon