ਪੰਜਾਬੀ ਵਿਚ ਬਲੌਗ ਬਣਾਉਣਾ ਸਿੱਖੋ-Blog Writing

ਪੰਜਾਬੀ ’ਚ ChatGPT ਫੇਲ੍ਹ ਕਿਉਂ?
ਮੁੱਖ ਕਾਰਨ: ਇੰਟਰਨੈੱਟ 'ਤੇ ਪੰਜਾਬੀ ਸਮਗਰੀ ਦੀ ਘਾਟ
ਇਸ ਘਾਟ ਨੂੰ ਪੂਰਾ ਕਰਨ ਲਈ ਬਲੌਗ ਬਣਾਉਣਾ ਸਿੱਖੋ ਤੇ ਵੱਧ ਤੋਂ ਵੱਧ ਸਮਗਰੀ ਅਪਲੋਡ ਕਰੋ; ਬਲੌਗ ਲੇਖਣੀ ਆਮਦਨ ਦਾ ਸਾਧਨ ਕਿਵੇਂ ਬਣੇ?

ਬਲੌਗ ਇੱਕ ਨਿੱਜੀ ਡਾਇਰੀ ਦੀ ਤਰ੍ਹਾਂ ਹੈ ਜਿਸ ਨੂੰ ਆਨ-ਲਾਈਨ ਪ੍ਰਕਾਸ਼ਿਤ ਕੀਤਾ ਜਾਂਦਾ ਹੈ।
ਬਲੌਗ ਵਿਚ ਪ੍ਰਕਾਸ਼ਿਤ ਲੇਖਾਂ ਨੂੰ ਪੋਸਟਾਂ (Posts) ਕਹਿੰਦੇ ਹਨ ਜੋ ਕਿ ਤਾਰੀਖ਼-ਵਾਰ ਨਜ਼ਰ ਆਉਂਦੀਆਂ ਹਨ।
ਬਲੌਗ ਲੇਖਣੀ ਵਿੱਚ ਲੇਖ, ਤਸਵੀਰਾਂ ਅਤੇ ਹੋਰ ਮੀਡੀਆ (ਜਿਵੇਂ ਕਿ ਔਡੀਓ, ਵੀਡੀਓ, ਐਨੀਮੇਸ਼ਨ ਆਦਿ) ਨੂੰ ਸ਼ਾਮਲ ਕੀਤਾ ਜਾਂਦਾ ਹੈ।
ਬਲੌਗ ਲਗਾਤਾਰ ਤਰੋ-ਤਾਜ਼ਾ (Update) ਕੀਤੇ ਜਾਂ ਨਵਿਆਏ ਜਾਂਦੇ ਹਨ।
ਬਲੌਗ ਰਾਹੀਂ ਅਧਿਐਨ-ਅਧਿਆਪਨ ਦੀਆਂ ਵਿਧੀਆਂ ਵਿਚ ਵੱਡੀਆਂ ਤਬਦੀਲੀਆਂ ਆਈਆਂ ਹਨ।

ਤੁਸੀਂ ਆਪਣੇ ਕੰਮ ਜਾਂ ਕਾਰੋਬਾਰ ਦੇ ਨਾਲ-ਨਾਲ ਬਲੌਗ ਚਲਾ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ। ਬਲੌਗ ਰਾਹੀਂ ਦੂਜੀਆਂ ਕੰਪਨੀਆਂ ਦੇ ਉਤਪਾਦਾਂ ਅਤੇ ਸੇਵਾਵਾਂ ਦਾ ਪ੍ਰਚਾਰ (Affiliated marketing) ਕਰਕੇ ਕਮਾਈ ਕੀਤੀ ਜਾ ਸਕਦੀ ਹੈ। ਆਪਣੇ ਬਲੌਗ ਵਿਚ ਐਡਸੈਂਸ (AdSence) ਨੂੰ ਜੋੜ ਕੇ ਲਾਭ ਲਿਆ ਜਾ ਸਕਦਾ ਹੈ। ਤੁਸੀਂ ਖ਼ੁਦ ਦੇ ਉਤਪਾਦਾਂ ਦਾ ਪ੍ਰਚਾਰ ਜਾਂ ਮਸ਼ਹੂਰੀ ਕਰਕੇ ਵੀ ਲਾਭ ਲੈ ਸਕਦੇ ਹੋ। ਇਸੇ ਤਰ੍ਹਾਂ ਬਲੌਗ ਦੇ ਪਾਠਕਾਂ ਤੋਂ ਮੈਂਬਰਸ਼ਿਪ ਫੀਸ ਲੈ ਕੇ ਵੀ ਆਮਦਨ ਵਿਚ ਵਾਧਾ ਕੀਤਾ ਜਾ ਸਕਦਾ ਹੈ।

ਗੂਗਲ ਬਲੌਗਰ ਰਾਹੀਂ ਬਲੌਗ ਬਣਾਉਣਾ ਸਿੱਖੋ

ਬਟਨ ਅਤੇ ਡਰੌਪ-ਡਾਊਨ ਡਿਜ਼ਾਇਨ ਕਰਨ ਦਾ ਕੋਡ

Home

Dropdown

Bing
Google
Yahoo

ਬਲੌਗ ਬਣਾਉਣ ਲਈ ਮਦਦਗਾਰ ਪੁਸਤਕ

1 Response to "ਪੰਜਾਬੀ ਵਿਚ ਬਲੌਗ ਬਣਾਉਣਾ ਸਿੱਖੋ-Blog Writing"

1. ਪੰਜਾਬੀ ਭਾਸ਼ਾ ਤੇ ਕੰਪਿਊਟਰ ਬਾਰੇ ਜਾਣਕਾਰੀ ਦਾ ਜੋ ਸੁਮੇਲ ਆਪ ਜੀ ਨੇ ਬਣਾਇਆ ਹੈ ਜੇਕਰ ਇਹ ਕਾਰਜ ਨਾ ਕੀਤਾ ਜਾਂਦਾਂ ਤਾਂ ਸ਼ਾਇਦ ਕੰਪਿਊਟਰ ਆਮ ਵਿਅਕਤੀ (ਪੰਜਾਬੀ ਜਾਨਣ ਵਾਲੇ) ਦੀ ਸਮਝ ਤੋਂ ਬਾਹਰ ਦੀ ਗੱਲ ਹੀ ਰਹਿਣੀ ਸੀ। ਬਹੁਤ ਖੁਸ਼ਕਿਸਮਤ ਨੇ ਉਹ ਵਿਦਿਆਰਥੀ ਜੋ ਤੁਹਾਡੇ ਤੋਂ ਸਿੱਖ ਰਹੇ ਹਨ।

ReplyDelete